Best Punjabi - Hindi Love Poems, Sad Poems, Shayari and English Status
Asi fir ik ho jaana || ruhani duniyaa shayari
Je ithe nahi taa mili mainu ruhaani duniyaa vich
me padeyaa si othe mohobat poori hundi e eh kitaaba vich
me siweyaa vich intezaar karanga tera
asi fir ik ho jaana ee har janamaa vich
ਜੇ ਇਥੇ ਨਹੀਂ ਤਾਂ ਮਿਲੀ ਮੈਨੂੰ ਰੁਹਾਨੀਂ ਦੁਨੀਆਂ ਵਿੱਚ
ਮੈਂ ਪੜੇਆ ਸੀ ਓਥੇ ਮਹੋਬਤ ਪੂਰੀ ਹੁੰਦੀ ਐਂ ਏਹ ਕਿਤਾਬਾਂ ਵਿੱਚ
ਮੈਂ ਸਿਵਿਆਂ ਵਿੱਚ ਇੰਤਜ਼ਾਰ ਕਰਾਂਗਾ ਤੇਰਾਂ
ਅਸੀਂ ਫਿਰ ਇੱਕ ਹੋਜਾਣਾ ਐਂ ਹਰ ਜਨਮਾ ਵਿਚ
—ਗੁਰੂ ਗਾਬਾ 🌷
Title: Asi fir ik ho jaana || ruhani duniyaa shayari
Din vich lakh vari hassde c || heart broken shayari
Din vich lakh waari hasde c
Hun bin matlab de rone aa jnde
Jinu krde aan pyaar dilo asi
Adh vichkaare ohi hath shuda jnde!!💔
ਦਿਨ ਵਿੱਚ ਲੱਖ ਵਾਰੀ ਹੱਸਦੇ ਸੀ
ਹੁਣ ਬਿਨ ਮਤਲਬ ਦੇ ਰੋਣੇ ਆ ਜਾਂਦੇ
ਜਿਹਨੂੰ ਕਰਦੇ ਆਂ ਪਿਆਰ ਦਿਲੋਂ ਅਸੀਂ
ਅੱਧ ਵਿਚਕਾਰੇ ਓਹੀ ਹੱਥ ਛੁਡਾ ਜਾਂਦੇ!!💔
