
but sometimes I smile to hide sadness….

ਨਾ ਪੁਛ ਕੋਈ ਵਜਾ,
ਬਸ ਤੂੰ ਪਸੰਦ ਆ ਬੇਵਜਾ।
ਅੱਖਾਂ ਤੋ ਚਾਹੇ ਲੱਖ ਵਾਰ ਦੂਰ ਕਰਲੀ,
ਪਰ ਨਜ਼ਰਾ ਤੋ ਦੂਰ ਕਦੇ ਕਰੀ ਨਾ।
ਐਨੀ ਨਫਰਤ ਵੀ ਨਾ ਕਰੀ,
ਕੀ ਮਜਬੂਰ ਹੋ ਜਾਵਾ ਕਦੀ ਮਹੋਬਤ ਵੀ ਨਾ ਜਾਵੇ ਕਰੀ।
ਤੂੰ ਬੋਲ ਤਾ ਸਹੀ ਤੇਰੀ ਹਰ ਰੀਜ ਪੁਗਾਦੂ,
ਹਰ ਮੋੜ ਤੇ ਸਾਥ ਨਿਭਾਦੂ,
ਮੇਰੀ ਜਿੰਦਗੀ ਚ ਆਉਣ ਨਾਲੋ ਚੰਗਾ ਨਾ ਆਉਣਾ ਸੀ ਤੇਰਾ,
ਕਿਉਂਕਿ ਮੈਂ ਜੋਰ ਲਾ ਲਿਆ ਬਥੇਰਾ,
ਪਰ ਤੂੰ ਤਾਵੀ ਨਾ ਹੋਇਆ ਮੇਰਾ।
Nazraa nu taa bahut kujh sohna laggda
par jo dil nu sohna lagge, ohi taa pyaar hunda e
ਨਜ਼ਰਾ👀ਨੂੰ ਤਾਂ ਬਹੁਤ ਕੁਝ ਸੋਹਣਾ ਲੱਗਦਾ..
ਪਰ ਜੋ ਦਿਲ❤️ਨੂੰ ਸੋਹਣਾ ਲੱਗੇ,ਉਹੀ ਤਾਂ ਪਿਆਰ ਹੁੰਦਾ ਏ😍