Skip to content

Ielts ਕਰਦਾ || dil darda || love shayari punjabi

Tainu hasdi vekh mera din chadhda ae
tere karke kudhiye munda ielts karda ae
teri akh cho hanju na aawe
bas esi galo mera dil darda ae.. dil darda ae

ਤੈਨੂੰ ਹੱਸਦੀ ਵੇਖ ਮੇਰਾ ਦਿਨ ਚੜ੍ਹਦਾ ਐ,
ਤੇਰੇ ਕਰਕੇ ਕੁੜੀਏ ਮੁੰਡਾ Ielts ਕਰਦਾ ਐ
ਤੇਰੀ ਅੱਖ ‘ਚੋਂ ਹੰਝੂ ਨਾ ਆਵੇ ,
ਬਸ ਏਸੀ ਗੱਲੋਂ ਮੇਰਾ ਦਿਲ ਡਰਦਾ ਐ…ਦਿਲ ਡਰਦਾ ਐ

..Jujhar Benra

Title: Ielts ਕਰਦਾ || dil darda || love shayari punjabi

Best Punjabi - Hindi Love Poems, Sad Poems, Shayari and English Status


Duniye de rang || Shayari Punjabi

Koi sikha deve mainu v
is duniye de riwaaz nu
ki kive bhul jaida kise nu
apna matlab kadh k

ਕੋਈ ਸਿਖਾ ਦੇਵੇ ਮੈਨੂੰ ਵੀ
ਇਸ ਦੁਨੀਆ ਦੇ ਰਿਵਾਜ਼ ਨੂੰ
ਕਿ ਕਿਵੇਂ ਭੁੱਲ ਜਾਈਦਾ ਕਿਸੇ ਨੂੰ
ਆਪਣਾ ਮਤਲਬ ਕੱਢ ਕੇ

Title: Duniye de rang || Shayari Punjabi


Hasde raho😊 || punjabi status

ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ !😊

Hasde rahya kro udass loka nu hamdard ta mil skde ne par hamsafar nhi !😊

Title: Hasde raho😊 || punjabi status