Aag ke paas mom le ja kar dekh lu
ho ijaajat to hath lgakar dekh lu
ਅੱਗ ਕੇ ਪਾਸ ਮੋਮ ਲੈ ਜਾ ਕਰ ਦੇਖ ਲੁ
ਹੋ ਇਜਜਾਤ ਤੋਂ ਹਾੱਥ ਲਗਾਕਰ ਦੇਖ ਲੁ
website is on Sale, Contact to buy
Aag ke paas mom le ja kar dekh lu
ho ijaajat to hath lgakar dekh lu
ਅੱਗ ਕੇ ਪਾਸ ਮੋਮ ਲੈ ਜਾ ਕਰ ਦੇਖ ਲੁ
ਹੋ ਇਜਜਾਤ ਤੋਂ ਹਾੱਥ ਲਗਾਕਰ ਦੇਖ ਲੁ
Ehsaas ohde chehre da jive
noor rabbi jhalkaawe
mulakaat ohde naal injh jive
rabb aap milan nu aawe
ਅਹਿਸਾਸ ਉਹਦੇ ਚਹਿਰੇ ਦਾ ਜਿਵੇਂ
ਨੂਰ ਰੱਬੀ ਝਲਕਾਵੇ❤️
ਮੁਲਾਕਾਤ ਉਹਦੇ ਨਾਲ ਇੰਝ ਜਿਵੇਂ
ਰੱਬ ਆਪ ਮਿਲਣ ਨੂੰ ਆਵੇ
Koi nhi hunda mera,
Hun tu apne vall hi vekhla🙃
ਕੋਈ ਨਹੀਂ ਹੁੰਦਾ ਮੇਰਾ,
ਹੁਣ ਤੂੰ ਆਪਣੇ ਵੱਲ ਹੀ ਵੇਖਲਾ ।🙃