Ik din sarkaaraan nu hisaab chukauna pauga
kirsaan de paer haittha sir jhukauna pauga
ਇਕ ਦਿਨ ਸਰਕਾਰਾਂ ਨੂੰ ਹਿਸਾਬ ਚੁਕਾਉਣਾ ਪਉਗਾ
ਕਿਰਸਾਨ ਦੇ ਪੈਰ ਹੈਠਾਂ ਸਿਰ ਝੁਕਾਉਣਾ ਪਉਗਾ
.. ਇਕ ਕਿਰਸਾਨ
Enjoy Every Movement of life!
Ik din sarkaaraan nu hisaab chukauna pauga
kirsaan de paer haittha sir jhukauna pauga
ਇਕ ਦਿਨ ਸਰਕਾਰਾਂ ਨੂੰ ਹਿਸਾਬ ਚੁਕਾਉਣਾ ਪਉਗਾ
ਕਿਰਸਾਨ ਦੇ ਪੈਰ ਹੈਠਾਂ ਸਿਰ ਝੁਕਾਉਣਾ ਪਉਗਾ
.. ਇਕ ਕਿਰਸਾਨ
Ohdeyan khayalan vich rujhe rehnde Haan
Gurhe ohde naal sade nahio khaak rishte💯..!!
Mohobbtan de dhageyan naal banne hoye Haan
Sajjna naal sade bade paak rishte🥰..!!
ਉਹਦਿਆਂ ਖਿਆਲਾਂ ਵਿੱਚ ਰੁੱਝੇ ਰਹਿੰਦੇ ਹਾਂ
ਗੂੜ੍ਹੇ ਉਹਦੇ ਨਾਲ ਸਾਡੇ ਨਹੀਂਓ ਖਾਕ ਰਿਸ਼ਤੇ💯..!!
ਮੁਹੱਬਤਾਂ ਦੇ ਧਾਗਿਆਂ ‘ਚ ਬੰਨ੍ਹੇ ਹੋਏ ਹਾਂ
ਸੱਜਣਾ ਨਾਲ ਸਾਡੇ ਬੜੇ ਪਾਕ ਰਿਸ਼ਤੇ🥰..!!
Tadke e yaad a jani e
Mooh taan dho lain deya kar🤭
ਤੜਕੇ ਈ ਯਾਦ ਆ ਜਾਨੀ ਏ
ਮੂੰਹ ਤਾਂ ਧੋ ਲੈਣ ਦਿਆ ਕਰ🤭