Skip to content

Ik Khed

Zindagi ik khed di tarah hai kekar tuc man la ke khedoge nahi  tan jitoge kive

Zindagi ik khed di tarah hai
kekar tuc man la ke khedoge nahi
tan jitoge kive


Best Punjabi - Hindi Love Poems, Sad Poems, Shayari and English Status


Mujhe nahi khabar || Sacha pyar hindi shayari

Mujhe nahi khabar k tumahri zindagi me woh kaun saa pal hai …???
jo sirf mere lai ho…
par meri zindagi ka har ik pal
sirf tumahare liye hai

मुझे नही खबर कि तुम्हारी जिन्दगी में वो कौन सा पल है…..???
जो सिर्फ मेरे लिए हो…
पर मेरी जिन्दगी का हर इक पल.
सिर्फ तुम्हारे लिए है

Title: Mujhe nahi khabar || Sacha pyar hindi shayari


Tu taa e mere dil di raani || punjabi love shayari

ਤੂੰ ਤਾਂ ਏ ਮੇਰੇ ਦਿਲ ਦੀ ਰਾਣੀ
ਤੇਰੇ ਨਾਲ ਏ ਕੋਈ ਸਾਂਝ ਪੁਰਾਣੀ
ਤੂੰ ਏ ਮੇਰੀ ਰੂਹ ਦੀ ਹਾਣੀ
ਪਿਆਸੇ ਲਈ ਜਿਵੇਂ ਹੁੰਦਾ ਪਾਣੀ
ਪਿਆਰ ਤੇਰੇ ਕਰਕੇ ਸਾਹ ਨੇ ਚੱਲਦੇ
ਤੇਰੇ ਬਿਨ ਲੱਗੇ ਖਤਮ ਕਹਾਣੀ ਏ
ਪ੍ਰੀਤ ਤੇਰੇ ਸਾਥ ਨਾਲ ਫਿਕਰ ਨੀ ਕੋਈ
ਨਹੀ ਤਾਂ ਗੁਰਲਾਲ ਭਾਈ ਰੂਪੇ ਦੀ ਲੱਗੇ ਉੱਲਝੀ ਤਾਣੀ ਏ

Title: Tu taa e mere dil di raani || punjabi love shayari