Ik parinda umar bhar udeekda reh gya
te dujhe parinde nu bhora farak na pya
ਇਕ ਪਰਿੰਦਾ ਉਮਰ ਭਰ ਉਡੀਕਦਾ ਰਹਿ ਗਿਆ
ਤੇ ਦੂਜੇ ਪਰਿੰਦੇ ਨੂੰ ਭੋਰਾ ਫਰਕ ਨਾ ਪਿਆ
Ik parinda umar bhar udeekda reh gya
te dujhe parinde nu bhora farak na pya
ਇਕ ਪਰਿੰਦਾ ਉਮਰ ਭਰ ਉਡੀਕਦਾ ਰਹਿ ਗਿਆ
ਤੇ ਦੂਜੇ ਪਰਿੰਦੇ ਨੂੰ ਭੋਰਾ ਫਰਕ ਨਾ ਪਿਆ
ik vaari jo jinda es jag ton turiyaa ne
oh v pla kade vapis mudheya ne
banda tan mitti ch rul janda e
par ohdiyaa yaada v plaa kade khuriaa ne
cheta taa aunda aa ona da par o nai aunde
khyaal ona de roj roj ne sataunde
ਇੱਕ ਵਾਰੀ ਜੋ ਜਿੰਦਾਂ ਏਸ ਜੱਗ ਤੋਂ ਤੁਰੀਆਂ ਨੇ,
ਓ ਵੀ ਪਲਾ ਕਦੇ ਵਾਪਿਸ ਮੁੜੀਆਂ ਨੇ,
ਬੰਦਾ ਤਾਂ ਮਿੱਟੀ ਚ ਰੱਲ ਜਾਂਦਾ ae
ਪਰ ਓਦੀਆਂ ਯਾਦਾਂ v ਪਲਾਂ ਕਦੇ ਖੁਰੀਆਂ ਨੇ.
ਚੇਤਾ ਤਾਂ ਆਉਂਦਾ ਆ ਓਨਾ ਦਾ ਪਰ ਓ nai ਆਉਂਦੇ,
ਖ਼ਯਾਲ ਓਨਾ ਦੇ ਰੋਜ ਰੋਜ ਨੇ ਸਤਾਉਂਦੇ.
✍️anjaan_deep
Mein parta ke dekh leya lakh vari
Suarth nu kise jadhon vaddeya nahi..!!
Sab shad jande ne anjan ban ke
Ikk sath rabba tu kade shaddeya nahi..!!
ਮੈਂ ਪਰਤਾ ਕੇ ਦੇਖ ਲਿਆ ਲੱਖ ਵਾਰੀ
ਸੁਆਰਥ ਨੂੰ ਕਿਸੇ ਜੜ੍ਹੋਂ ਵੱਢਿਆ ਨਹੀਂ..!!
ਸਭ ਛੱਡ ਜਾਂਦੇ ਨੇ ਅਣਜਾਣ ਬਣ ਕੇ
ਇੱਕ ਸਾਥ ਰੱਬਾ ਤੂੰ ਕਦੇ ਛੱਡਿਆ ਨਹੀਂ..!!