Pyar ik tarfa howe
tan rulaunda bahut
be vajah raatan nu jagaunda bahut
ਪਿਆਰ ਇਕ ਤਰਫਾ ਹੋਵੇ
ਤਾਂ ਰੁਲਾਉਂਦਾ ਬਹੁਤ
ਬੇ ਵਜ੍ਹਾ ਰਾਤਾਂ ਨੂੰ ਜਗਾਉਂਦਾ ਬਹੁਤ
Enjoy Every Movement of life!
Pyar ik tarfa howe
tan rulaunda bahut
be vajah raatan nu jagaunda bahut
ਪਿਆਰ ਇਕ ਤਰਫਾ ਹੋਵੇ
ਤਾਂ ਰੁਲਾਉਂਦਾ ਬਹੁਤ
ਬੇ ਵਜ੍ਹਾ ਰਾਤਾਂ ਨੂੰ ਜਗਾਉਂਦਾ ਬਹੁਤ
ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ
ਅੱਜ ਛਾਇਆ ਘੁੱਪ ਹਨੇਰਾ ਏ
ਦਿਨ ਖੁਸ਼ੀਆ ਵਾਲੇ ਲੰਘ ਚੱਲੇ
ਹੁਣ ਯਾਰਾ ਵੇ ਘੁੱਪ ਹਨੇਰਾ ਏ
ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ
ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ
ਭਾਈ ਰੂਪੇ ਵਾਲਾ ਰੁੜ ਗਿਆ ਹੜ ਹੰਝੂਆ ਦੇ ਵਿੱਚ
ਪ੍ਰੀਤ ਹੁਣ ਤਾਂ ਕੋਲੇ ਬੱਸ ਯਾਦ ਤੇਰੀ ਦਾ ਘੇਰਾ ਏ💔