Best Punjabi - Hindi Love Poems, Sad Poems, Shayari and English Status
Bebe meri jindjaan ❣️ || punjabi shayari on bebe
Bebe je tera nam Na likhda
Ta fer das ki likhda🙂💯
Kise ne swal hi aja kita si
“Jindgi ki AA…..”🤔🤔
ਬੇਬੇ ਜੇ ਤੇਰਾ ਨਾਮ ਨਾ ਲਿਖਦਾ
ਤਾ ਫੇਰ ਦਸ ਕੀ ਲਿਖਦਾ✍️
ਕਿਸੇ ਨੇ ਸਵਾਲ ਹੀ ਏਜਾ ਕਿਤਾ ਸੀ
ਜੀਂਦਗੀ ਕੀ ਆ…..❓😏
~~~~ Plbwala®️✓✓✓✓
Title: Bebe meri jindjaan ❣️ || punjabi shayari on bebe
Galtiyaan ne || 2 lines life shayari
Nikiyaa likiyaa galtiyaa ne
wadhe wadhe sabak sikhe dite
ਨਿੱਕੀਆ-ਨਿੱਕੀਆ ਗਲਤੀਆ ਨੇ..
ਵੱਡੇ-ਵੱਡੇ ਸਬਕ ਸਿਖਾ ਦਿੱਤੇ..

