Best Punjabi - Hindi Love Poems, Sad Poems, Shayari and English Status
ana di iss duniyaa vich bas ehi ik rona hai || True lines
Insaana di iss duniyaa vich bas ehi
ik rona hai
jajjbaat apne hon taan jajjbaat hi ne
je dujhe de hon tan khidaune hai
ਇਨਸਾਨਾਂ ਦੀ ਇਸ #ਦੁਨੀਆਂ ਵਿੱਚ ਬਸ ਏਹੀ
ਇੱਕ #ਰੋਣਾ ਹੈ।
ਜਜ਼ਬਾਤ ਆਪਣੇ ਹੋਣ ਤਾਂ #ਜਜ਼ਬਾਤ ਹੀ ਨੇ,
ਜੇ ਦੂਜੇ ਦੇ ਹੋਣ ਤਾਂ #ਖਿਡਾਉਣਾ ਹੈ।
Title: ana di iss duniyaa vich bas ehi ik rona hai || True lines
Shifaarshaa v fizool || sad shayari
shifaarshaa v fizul meri
rab kehdha sunda aa
band kar khaab vekhna mukamal ishq de
gaaba jehdha tu pyaara de bunda e
ਸਿਫ਼ਾਰਿਸ਼ਾਂ ਵੀ ਫਿਜ਼ੂਲ ਮੇਰੀ
ਰੱਬ ਕੇਹੜਾ ਸੁਣਦਾ ਐਂ
ਬੰਦ ਕਰ ਖ਼ੁਆਬ ਵੇਖਣਾ ਮੁਕਮੰਲ ਇਸ਼ਕ ਦੇ
ਗਾਬਾ ਜਿਹੜੇ ਤੂੰ ਪਿਆਰਾ ਦੇ ਬੁਣਦਾ ਐਂ
—ਗੁਰੂ ਗਾਬਾ 🌷
