Skip to content

Ishq byan kar tu vi kade || sad but true shayari || Punjabi status

Dil di gall kar kade taan khull ke
Laparwahi de kyu dukh jara..!!
Ishq byan kar tu vi kade dil ton
Zahir dass kyu mein hi Kara..!!

ਦਿਲ ਦੀ ਗੱਲ ਕਰ ਕਦੇ ਤਾਂ ਖੁੱਲ੍ਹ ਕੇ
ਲਾਪਰਵਾਹੀ ਦੇ ਕਿਉਂ ਦੁੱਖ ਜਰਾਂ..!!
ਇਸ਼ਕ ਬਿਆਨ ਕਰ ਤੂੰ ਵੀ ਕਦੇ ਦਿਲ ਤੋਂ
ਜ਼ਾਹਿਰ ਦੱਸ ਕਿਉਂ ਮੈਂ ਹੀ ਕਰਾਂ..!!

Title: Ishq byan kar tu vi kade || sad but true shayari || Punjabi status

Best Punjabi - Hindi Love Poems, Sad Poems, Shayari and English Status


Miss you shayari || punjabi shayari

ik vaari jo jinda es jag ton turiyaa ne
oh v pla kade vapis mudheya ne
banda tan mitti ch rul janda e
par ohdiyaa yaada v plaa kade khuriaa ne
cheta taa aunda aa ona da par o nai aunde
khyaal ona de roj roj ne sataunde

ਇੱਕ ਵਾਰੀ ਜੋ ਜਿੰਦਾਂ ਏਸ ਜੱਗ ਤੋਂ ਤੁਰੀਆਂ ਨੇ,
ਓ ਵੀ ਪਲਾ ਕਦੇ ਵਾਪਿਸ ਮੁੜੀਆਂ ਨੇ,
ਬੰਦਾ ਤਾਂ ਮਿੱਟੀ ਚ ਰੱਲ ਜਾਂਦਾ ae
ਪਰ ਓਦੀਆਂ ਯਾਦਾਂ v ਪਲਾਂ ਕਦੇ ਖੁਰੀਆਂ ਨੇ.
ਚੇਤਾ ਤਾਂ ਆਉਂਦਾ ਆ ਓਨਾ ਦਾ ਪਰ ਓ nai ਆਉਂਦੇ,
ਖ਼ਯਾਲ ਓਨਾ ਦੇ ਰੋਜ ਰੋਜ ਨੇ ਸਤਾਉਂਦੇ.
✍️anjaan_deep

Title: Miss you shayari || punjabi shayari


Aankhein Bewafaa Hoti hain..|| hindi shayari || true lines

दिल का हाल चेहरे पर बयान कर दे, आंखें ऐसी होती हैं..
जिसे देखने को तरसती हैं, उसी को देख के रोती हैं..
प्यार हो अगर किसी से, तो थकने पर भी ना सोती हैं..
अपनी होकर भी किसी ओर के लिए रोदे, ये आंखें कितनी बेवफा होती हैं.❤️

Title: Aankhein Bewafaa Hoti hain..|| hindi shayari || true lines