Best Punjabi - Hindi Love Poems, Sad Poems, Shayari and English Status
Chupi vich hi khush || Punjabi status || true line shayari
Na jee kare bhuta bolan nu
Na man e kise naal kara gile
Hun chupi vich hi khush raha
Te ikalleyan vich hi sukun mile..!!
ਨਾ ਜੀਅ ਕਰੇ ਬਹੁਤਾ ਬੋਲਣ ਨੂੰ
ਨਾ ਮਨ ਏ ਕਿਸੇ ਨਾਲ ਕਰਾਂ ਗਿਲੇ..!!
ਹੁਣ ਚੁੱਪੀ ਵਿੱਚ ਹੀ ਖੁਸ਼ ਰਹਾਂ
ਤੇ ਇਕੱਲਿਆਂ ਵਿੱਚ ਹੀ ਸੁਕੂਨ ਮਿਲੇ..!!
Title: Chupi vich hi khush || Punjabi status || true line shayari
Sanjh umra di || punjabi shayari || love status
Ina ke kareeb hoiye apa dove sath pave pal da shi sanjh umra di hove🫶
ਇਨਾ ਕੇ ਕਰੀਬ ਹੋਈਏ ਆਪਾ ਦੋਵੇਂ ਸਾਥ ਭਾਵੇਂ ਪਲ ਦਾ ਸਹੀ ਪਰ ਸਾਂਝ ਉਮਰਾਂ ਦੀ ਹੋਵੇ🫶

