Best Punjabi - Hindi Love Poems, Sad Poems, Shayari and English Status
kise mehboob di Manzik || punjabi poetry
ਮੁੱਠੀ ਵਿਚ ਰੱਖਦਾ ਕੁਝ ਬੀਜ ਸੁਪਨਿਆਂ ਦੇ,
ਉਗਾਓਣਾ ਚਾਹਵਾਂ ਡਰਦਾ ਹਾਂ ਕਿਤੇ ਬੰਜਰ ਨਾ ਹੋਵਾ
ਮੈਂ ਅਕਸਰ ਫਿਦਾ ਹੁੰਦਿਆਂ ਦੇਖੇਆ ਲੋਕਾਂ ਨੂੰ ਪੱਥਰਾ ਤੇ ਮੂਰਤੀਆਂ ਤੇ…
ਮੈਂ ਡਰਦਾ ਕਿਤੇ ਪੱਥਰਾ ਨੂੰ ਤਰਾਸ਼ਣ ਵਾਲਾ ਖੰਜਰ ਨਾ ਹੋਵਾ
ਜੀ ਤੇ ਬਹੁਤ ਚਾਹੁੰਦਾ, ਜਜ਼ਬਾਤਾਂ ਤੋਂ ਤੰਗ ਆ ਕੇ ਕਰ ਲਵਾਂ ਖੁਦਕੁਸ਼ੀ…
ਪਰ ਡਰਦਾ ਹਾਂ ਕਿਸੇ ਮਹਿਬੂਬ ਦੀ ਮੰਜਿਲ ਨਾਂ ਹੋਵਾ….
Title: kise mehboob di Manzik || punjabi poetry
Kise kone ch beh ke || Punjabi shayari sad maut for baapu
ਕਿਸੇ ਕੋਣੇ ਚ ਬਹਿ ਕੇ ਆਪਣੇ ਮਨ ਨੂੰ ਸਮਝਾ ਲੈਣੀ ਆ ਮੈ
ਤੇਰੀ ਫੋਟੋ ਵੱਲ ਵੇਖ ਕੇ ਉਹਨੂੰ ਘੁੱਟ ਸਿਨੇ ਨਾਲ ਲਾ ਲੈਣੀ ਆ ਮੈ
ਪਤਾ ਐ ਬਾਪੂ ਹੁਣ ਤੂੰ ਵਾਪਿਸ ਮੁੜ ਨਾ ਨੀ
ਕੱਲੀ ਬੈਠ ਕੇ ਇਹ ਗੱਲ ਵਿਚਾਰ ਲੈਣੀ ਆ ਮੈ
ਜਦ ਤੂੰ ਨੀ ਰਿਹਾ ਬਾਪੂ ਤਾ ਫਿਰ ਜ਼ਿੰਦਗੀ ਕਿਸ ਕੰਮ ਦੀ
ਹੁਣ ਤਾ ਬਸ ਮੌਤ ਨੂੰ ਹੀ ਪੁਕਾਰ ਲੈਣੀ ਆ ਮੈ….