ਤੈਨੂੰ ਇਸ਼ਕ ਸਾਬਿਤ ਕਰਾਂ ਮੈਂ
ਤੇਰੇ ਪੇਰਾਂ ਅੱਗੇ ਦਿਲ ਹਾਜ਼ਿਰ ਕਰਾਂ ਮੈਂ
ਤੂੰ ਤਾਂ ਬੱਸ ਇਸ਼ਕ ਦਾ ਨਾਂ ਏਂ ਸੁਣਿਆ
ਤੇਰੇ ਨਾਂ ਤੋਂ ਜੀ ਰਿਹਾਂ ਤੇਰੇ ਨਾਂ ਤੇ ਤੂੰ ਦੱਸ ਮਰਾ ਮੈਂ
– Guru Gaba
Enjoy Every Movement of life!
ਤੈਨੂੰ ਇਸ਼ਕ ਸਾਬਿਤ ਕਰਾਂ ਮੈਂ
ਤੇਰੇ ਪੇਰਾਂ ਅੱਗੇ ਦਿਲ ਹਾਜ਼ਿਰ ਕਰਾਂ ਮੈਂ
ਤੂੰ ਤਾਂ ਬੱਸ ਇਸ਼ਕ ਦਾ ਨਾਂ ਏਂ ਸੁਣਿਆ
ਤੇਰੇ ਨਾਂ ਤੋਂ ਜੀ ਰਿਹਾਂ ਤੇਰੇ ਨਾਂ ਤੇ ਤੂੰ ਦੱਸ ਮਰਾ ਮੈਂ
– Guru Gaba
zindagi ‘ch sab to khaas insaan oh hunda hai
jo tuhaanu udo v pyaar kare jado tusi pyaar de kabil v naa howo
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ..
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
Duniya de vich rakh farida
Kujh esa behn khlon,
Kol hoyiye taan hassan loki
Tur jayiye taan ron..
ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ।