Skip to content

Screenshot_2022_0821_105943-472f5813

Title: Screenshot_2022_0821_105943-472f5813

Best Punjabi - Hindi Love Poems, Sad Poems, Shayari and English Status


Hakk nahi reha sanu || very sad shayari

Jan ne da hakk vi nahi reha kujh sanu
Haal puchiye taan kehnde ne
“Mar nahi chlle asi”💔..!!

ਜਾਣਨੇ ਦਾ ਹੱਕ ਵੀ ਨਹੀਂ ਰਿਹਾ ਕੁਝ ਸਾਨੂੰ
ਹਾਲ ਪੁੱਛੀਏ ਤਾਂ ਕਹਿੰਦੇ ਨੇ
“ਮਰ ਨਹੀਂ ਚੱਲੇ ਅਸੀਂ”💔..!!

Title: Hakk nahi reha sanu || very sad shayari


Nhi painde mull jazbata de || sad but true || punjabi shayari

Kuj varke berang kitaba de
rukh mod lye hun khuaba ne
mud dil hun kite laiye na
nhi painde mul jazbaata de 😔💔

ਕੁਝ ਵਰਕੇ ਬੇਰੰਗ ਕਿਤਾਬਾਂ ਦੇ
ਰੁੱਖ ਮੋੜ ਲਏ ਹੁਣ ਖੁਆਬਾਂ ਨੇ
ਮੁੜ ਦਿਲ ਹੁਣ ਕਿਤੇ ਲਾਈਏ ਨਾ
ਨਹੀਂ ਪੈਂਦੇ ਮੁੱਲ ਜਜ਼ਬਾਤਾਂ ਦੇ 😔💔

Title: Nhi painde mull jazbata de || sad but true || punjabi shayari