Best Punjabi - Hindi Love Poems, Sad Poems, Shayari and English Status
UMAR BHAR || Sad life status
Ik umar ton baad
ik umar diyaan yaadan
umar bhar bahut staondiyaan ne
ਇਕ ਉਮਰ ਤੋਂ ਬਾਅਦ
ਇਕ ਉਮਰ ਦੀਆਂ ਯਾਦਾਂ
ਉਮਰ ਭਰ ਬਹੁਤ ਸਤਾਉਂਦੀਆਂ ਨੇ
Title: UMAR BHAR || Sad life status
Pyar karn vale || love Punjabi status || true lines
Lok pagl kehnde ne sanu
Hun ohna nu kon samjhawe
Pyar karn vale taa pagl hi hunde ne😇..!!
ਲੋਕ ਪਾਗ਼ਲ ਕਹਿੰਦੇ ਨੇ ਸਾਨੂੰ
ਹੁਣ ਉਹਨਾਂ ਨੂੰ ਕੌਣ ਸਮਝਾਵੇ
ਪਿਆਰ ਕਰਨ ਵਾਲੇ ਤਾਂ ਪਾਗ਼ਲ ਹੀ ਹੁੰਦੇ ਨੇ😇..!!
