Skip to content

Jaan chali Na jawe || sad Punjabi shayari || two line shayari

Hall kar kol aun de ehna duriyan ch
Jaan chali hi na jawe udeekan teriyan ch..!!

ਹੱਲ ਕਰ ਕੋਲ ਆਉਣ ਦੇ ਇਹਨਾਂ ਦੂਰੀਆਂ ‘ਚ
ਜਾਨ ਚਲੀ ਹੀ ਨਾ ਜਾਵੇ ਉਡੀਕਾਂ ਤੇਰੀਆਂ ‘ਚ..!!

Title: Jaan chali Na jawe || sad Punjabi shayari || two line shayari

Best Punjabi - Hindi Love Poems, Sad Poems, Shayari and English Status


Meri surat tere ch Gwachi E || punjabi shayari on true love

Meri surat tere ch gwachi e
Koi bhulle bhtke raah wargi🥰..!!
Teri yaad Hawa vich ghul gyi e
Kise aunde jande saah wargi😍..!!

ਮੇਰੀ ਸੁਰਤ ਤੇਰੇ ‘ਚ ਗਵਾਚੀ ਏ
ਕੋਈ ਭੁੱਲੇ ਭਟਕੇ ਰਾਹ ਵਰਗੀ🥰..!!
ਤੇਰੀ ਯਾਦ ਹਵਾ ਵਿੱਚ ਘੁਲ ਗਈ ਏ
ਕਿਸੇ ਆਉਂਦੇ ਜਾਂਦੇ ਸਾਹ ਵਰਗੀ😍..!!

Title: Meri surat tere ch Gwachi E || punjabi shayari on true love


Tere naal rehna mainu || love shayari

ਤੇਰੇ ਨਾਲ ਨਾਲ ਰਹਿਣਾ ਮੈਨੂੰ ਚੰਗਾ ਲੱਗਦਾ
ਤੈਨੂੰ ਹਰ ਗੱਲ ਕਹਿਣਾ ਮੈਨੂੰ ਚੰਗਾ ਲੱਗਦਾ
ਤੇਰੇ ਕੋਲ ਕੋਲ ਬਹਿਣਾ ਮੈਨੂੰ ਚੰਗਾ ਲੱਗਦਾ
ਭਾਵੇਂ ਤੇਰੀ ਜਿੰਦਗੀ ਚ ਮੇਰਾ ਵਜੂਦ ਨਹੀ ਕੋਈ
ਪ੍ਰੀਤ ਤੇਰਾ ਦੁੱਖ ਸੁੱਖ ਸਹਿਣਾ ਮੈਨੂੰ ਚੰਗਾ ਲੱਗਦਾ

Title: Tere naal rehna mainu || love shayari