Best Punjabi - Hindi Love Poems, Sad Poems, Shayari and English Status
Dass samjawa mein ki || Punjabi shayari || two line Punjabi status
Dil kamle mere nu dass samjawa mein ki
Meri manna ta door eh ta sunno vi gya..!!
ਦਿਲ ਕਮਲੇ ਮੇਰੇ ਨੂੰ ਦੱਸ ਸਮਝਾਵਾਂ ਮੈੰ ਕੀ
ਮੇਰੀ ਮੰਨਣਾ ਤਾਂ ਦੂਰ ਇਹ ਤਾਂ ਸੁਣਨੋ ਵੀ ਗਿਆ..!!
Title: Dass samjawa mein ki || Punjabi shayari || two line Punjabi status
man di khoobsoorti da || Be beautiful from inside
Ajehi khoobsoorti da ki faida jehrri ik roop nu sajai jaawe
Faida taan us man di khoobsoorti da hai jehrri aapne vichaara naal har ik nu aapna banai jaawe
ਅਜਿਹੀ ਖੁਬਸੂਰਤੀ ਦਾ ਕੀ ਫਾਇਦਾ ਜਿਹੜੀ ਇੱਕ ਰੂਪ ਨੂੰ ਸਜਾਈ ਜਾਵੇ,
ਫਾਇਦਾ ਤਾਂ ਉਸ ਮਨ ਦੀ ਖੂਬਸੁਰਤੀ ਦਾ ਹੈ ਜਿਹੜੀ ਆਪਣੇ ਵਿਚਾਰਾਂ ਨਾਲ ਹਰ ਇੱਕ ਨੂੰ ਆਪਣਾ ਬਣਾਈ ਜਾਵੇ
