Best Punjabi - Hindi Love Poems, Sad Poems, Shayari and English Status
Koi sath dewe na dewe || Punjabi status
Koyi tuhada sath na dewe, taan udaas na hoyio,
Kyunki parmatma ton vadda humsafar koi nhi 🌸
ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ ,
ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ ,🌸
Title: Koi sath dewe na dewe || Punjabi status
Sad punjabi shayari || dhokha shayari
ਦਿਲੋਂ ਤਾਂ ਨੀਂ ਭੁੱਲਦੇ ਤੈਨੂੰ ਪ੍ਰੀਤ ਤੂੰ ਬਚਪਨ ਮੇਰੇ ਦੀ ਆੜੀ ਨੀ
ਜੋ ਕੀਤਾ ਤੂੰ ਸਹਿਣ ਨਾ ਹੋਵੇ ਕੀਤੀ ਤੂੰ ਮੇਰੇ ਨਾਲ ਮਾੜੀ ਨੀ
ਚਾਰ ਚੁਫੇਰਾ ਮਾਖੌਲ ਉਡਾਉਦਾ ਲੱਗੇ ਪਿਆਰ ਮੇਰੇ ਦਾ
ਲੱਗਦਾ ਲੋਕ ਜਿਵੇ ਹੱਸਦੇ ਮੇਰੇ ਤੇ ਮਾਰ ਮਾਰ ਕੇ ਤਾੜੀ ਨੀ
ਇੱਝ ਲੱਗਦਾ ਜਿਵੇ ਤੂੰ ਲਾਬੂ ਲਾਕੇ ਗੁਰਲਾਲ ਭਾਈ ਰੂਪੇ ਵਾਲੇ ਦੀ ਅਰਥੀ ਸਾੜੀ ਨੀ💔