Skip to content

Jaroori hundi aa || pyar shayari punjabi

ਹਰ ਖ਼ਬਰ ਰਖੀਂ ਖ਼ਬਰਾਂ ਦਸਣੀ ਵੀ ਜ਼ਰੂਰੀ ਹੁੰਦੀ ਆ
ਟੇਕ ਲਵਾਂਗੇ ਹਰ ਦਰ ਤੇ ਮਥੇ
ਜੇ ਕਹਾਣੀ ਇਸ਼ਕ ਦੀ ਐਹ ਪੂਰੀ ਹੁੰਦੀ ਆ
ਜਾਨਣ ਵਾਲਿਆਂ ਲਈ ਵੀ ਅਣਜਾਣ ਹੋ ਗਏ
ਮੈਂ ਜ਼ਿੰਦਗੀ ਚ ਇੱਕ ਗੱਲ ਸਿੱਖੀ
ਕਹਾਣੀ ਪੂਰੀ ਰੱਬ ਦੀ ਮੰਜੂਰੀ ਨਾਲ ਹੁੰਦੀ ਆ
ਉਹ ਜਾਣਦਾ ਐਂ ਕੋਨ ਮਾੜਾ ਤੇ ਕੋਨ ਚੰਗਾ
ਤਾਹੀਂ ਲੋਕਾਂ ਤੋਂ ਐਹ ਸ਼ਾਇਦ ਦੂਰੀ ਹੁੰਦੀ ਆ

ਆਪਣਾਂ ਬਣਾ ਨਾ ਬਹੁਤ ਸੌਖਾ ਹੈ ਹੁੰਦਾ
ਦੇਖ ਮਾੜਾ ਵਕਤ ਲੋਕ ਸਾਥ ਛੱਡ ਜਾਂਦੇ ਨੇ
ਕੁਝ ਪਲ ਦਾ ਪਿਆਰ ਬੱਸ ਮਸ਼ਹੂਰੀ ਹੁੰਦੀ ਆ
—ਗੁਰੂ ਗਾਬਾ 🌷

Title: Jaroori hundi aa || pyar shayari punjabi

Best Punjabi - Hindi Love Poems, Sad Poems, Shayari and English Status


Tu majboor hai ja dhokhebaaz || sad Punjabi status

Tera menu shaddna teri majboori samjha…
Ja tenu dhokhebaaz 💔…।।

ਤੇਰਾ ਮੈਨੂੰ ਛੱਡਣਾ ਤੇਰੀ ਮਜ਼ਬੂਰੀ ਸਮਝਾਂ… 
ਜਾਂ ਤੈਨੂੰ ਧੋਖੇਬਾਜ਼ 💔…।। 

Title: Tu majboor hai ja dhokhebaaz || sad Punjabi status


Sunsaan raah ne sajjna || 2 lines best shayari punjabi

sunsan raah hoe ne sajjna
tere dil de te mere shehar de

ਸੁੰਨਸਾਣ ਰਾਹ ਹੋਏ ਨੇ ਸੱਜਣਾਂ
ਤੇਰੇ ਦਿਲ ਦੇ ਤੇ ਮੇਰੇ ਸ਼ਹਿਰ ਦੇ

Title: Sunsaan raah ne sajjna || 2 lines best shayari punjabi