Jine sad search v nahi c kita
Usnu sad song sonan lata
Kade mood bara sochia nahi c
Usda mood off krata
Jahra pyar nu makhola karda c
Us nu pyar da ias krata
Jatt maujja karda c
Tu shayar banata shayar banata
Jine sad search v nahi c kita
Usnu sad song sonan lata
Kade mood bara sochia nahi c
Usda mood off krata
Jahra pyar nu makhola karda c
Us nu pyar da ias krata
Jatt maujja karda c
Tu shayar banata shayar banata
Baith kariye tera intezaar❤️
Kad mukkne tere kam kaar🤔..!!
Kad lai bahaan vich sohna yaar🙈
Kare gallan pyar diyan do char😍..!!
ਬੈਠ ਕਰੀਏ ਤੇਰਾ ਇੰਤਜ਼ਾਰ❤️
ਕਦ ਮੁੱਕਣੇ ਤੇਰੇ ਕੰਮ ਕਾਰ🤔..!!
ਕਦ ਲੈ ਬਾਹਾਂ ਵਿੱਚ ਸੋਹਣਾ ਯਾਰ🙈
ਕਰੇ ਗੱਲਾਂ ਪਿਆਰ ਦੀਆਂ ਦੋ ਚਾਰ😍..!!
TU DELHI MAIN PUNJAB
ਸੰਨ ਸੰਤਾਲੀ ਵਾਂਗੂ ਤੂੰ ਸਾਥੋ ਵੰਡਿਅਾ ਪਾਲਿਅਾ ਨੇ।
ਹੁਣ ਵਾਂਗ 84 ਦੇ ਦੰਗਿਅਾ ਵਾਂਗ ਤੂੰ ਛਰਮਾਂ ਲਾ ਲਿਅਾ ਨੇ।
ਮੇਰੇ ਕਤਲ ਕਿਤੇ ਅਰਮਾਣ ਸਾਰੇ ਤੇ ਦਿਲ ਵੀ ਤੋਿੜਅਾ ਫੁੱਲ ਗੁਲਾਬ ਜਿਹਾ।।
ਨੀ ਤੇਰੀ ਨਿਅਤ ਸੋਣਿੲੇ ਦਿਲੀ ਦੀ ਸਰਕਾਰ ਜਹੀ।
ਤੇ ਮੈ ਨਾਲ ਮੁਸੀਬਤਾਂ ਲੱੜਦਾ ਿਰਹਾ ਦੁਖੀ ਪੰਜਾਬ ਜਿਹਾ।।