Best Punjabi - Hindi Love Poems, Sad Poems, Shayari and English Status
Sahaan vich yaar 😇 || Punjabi love status || love you
Deed teri mile taan seene paindi thar ve😍
Dil de haal di tenu kithe Saar ve😊
Sade taan sahaan vich vass gaya yaar ve😇
Kive tenu dassa kinna tere naal pyar ve😘..!!
ਦੀਦ ਤੇਰੀ ਮਿਲੇ ਤਾਂ ਸੀਨੇ ਪੈਂਦੀ ਠਾਰ ਵੇ😍
ਦਿਲ ਦੇ ਹਾਲ ਦੀ ਤੈਨੂੰ ਕਿੱਥੇ ਸਾਰ ਵੇ😊
ਸਾਡੇ ਤਾਂ ਸਾਹਾਂ ਵਿੱਚ ਵੱਸ ਗਿਆ ਯਾਰ ਵੇ😇
ਕਿਵੇਂ ਤੈਨੂੰ ਦੱਸਾਂ ਕਿੰਨਾ ਤੇਰੇ ਨਾਲ ਪਿਆਰ ਵੇ😘..!!
Title: Sahaan vich yaar 😇 || Punjabi love status || love you
Punjabi shayari love wait || Intezar status
Kyu zindariye takdi e raah shamshaan da
karle thoda hor intezaar
jithe kita tu inna pyaar
ni karle thoda hor intezaar
ਕਿਉਂ ਜ਼ਿੰਦੜੀਏ ਤੱਕਦੀ ਇ ਰਾਹ ਸ਼ਮਸ਼ਾਨ ਦਾ
ਕਰਲੇ ਥੋੜਾ ਹੋਰ ਇੰਤਜ਼ਾਰ
ਜਿੱਥੇ ਕਿਤਾ ਤੂੰ ਇੰਨਾ ਪਿਆਰ
ਨੀ ਕਰਲੇ ਥੋੜਾ ਹੋਰ ਇੰਤਜ਼ਾਰ .. #GG
