Best Punjabi - Hindi Love Poems, Sad Poems, Shayari and English Status
DIL NU RAHAT || 2 lines love shayari punjabi
Dil nu raahat te chehre te muskuraahat
tainu dekh ke hi aundi e
ਦਿਲ ਨੂੰ ਰਾਹਤ ਤੇ ਚਿਹਰੇ ਤੇ ਮੁਸਕੁਰਾਹਟ..
ਤੈਨੂੰ ਦੇਖ ਕੇ ਹੀ ਆਉਂਦੀ ਏ..
Title: DIL NU RAHAT || 2 lines love shayari punjabi
Bhul jaan da hunar || 2 lines sad shayari
kade saanu v sikha de
bhul jaan da hunar
hun mere ton raata nu uth uth ke royeaa nahi janda
ਕਦੇ ਸਾਨੂੰ ਵੀ ਸਿਖਾ ਦੇ,
ਭੁੱਲ ਜਾਣ ਦਾ ਹੁਨਰ,
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
