Best Punjabi - Hindi Love Poems, Sad Poems, Shayari and English Status
Pta nhi oh kyu staunde ne || sad shayari || heart broken
Pta nahi oh enna kyu staunde ne
Ik pal hasaunde te duje pal rawaunde ne..!!
ਪਤਾ ਨਹੀਂ ਉਹ ਇੰਨਾ ਕਿਉਂ ਸਤਾਉਂਦੇ ਨੇ
ਇੱਕ ਪਲ ਹਸਾਉਂਦੇ ਤੇ ਦੂਜੇ ਪਲ ਰਵਾਉਂਦੇ ਨੇ..!!
Title: Pta nhi oh kyu staunde ne || sad shayari || heart broken
Kise lai kise time || zindagi status
Zindagi ne ik gal taan sikha diti
tusi kise lai kise time khaas ho sakde ho
par har samhe nahi
ਜ਼ਿੰਦਗੀ ਨੇ ਇਕ ਗੱਲ ਤਾਂ ਸਿਖਾ ਦਿੱਤੀ
ਤੁਸੀਂ ਕਿਸੇ ਲਈ ਕਿਸੇ ਟਾਇਮ ਖਾਸ ਹੋ ਸਕਦੇ ਹੋ
ਪਰ ਹਰ ਸਮ੍ਹੇ ਨਹੀ
