Skip to content

shayari

Title: shayari

Best Punjabi - Hindi Love Poems, Sad Poems, Shayari and English Status


MAUT DA INTEZAAR || Sad Status maut punjabi

Intezaar ||
intezaar hi mera asli sathi
pehla tera intezaar c
te hun maut da

ਇੰਤਜ਼ਾਰ
ਇੰਤਜ਼ਾਰ ਹੀ ਮੇਰਾ ਅਸਲੀ ਸਾਥੀ
ਪਹਿਲਾਂ ਤੇਰਾ ਇੰਤਜ਼ਾਰ ਸੀ
ਤੇ ਹੁਣ ਮੌਤ ਦਾ

Title: MAUT DA INTEZAAR || Sad Status maut punjabi


Tere Ehsaas da sakoon || Punjabi sad status

Jagna v kabool teriyaan yaadan vich raat bhar
tere ehna ehsaasan ch jo sakoon, neenda vich o kithe

ਜਗਨਾ ਵੀ ਕਬੂਲ ਤੇਰੀਆਂ ਯਾਦਾਂ ਵਿੱਚ
ਰਾਤ ਭਰ
ਤੇਰੇ ਅਹਿਸਾਸ ‘ਚ ਜੋ ਸਕੂਨ
ਉਹ ਨੀਂਦਾਂ ਵਿੱਚ ਕਿੱਥੇ

Title: Tere Ehsaas da sakoon || Punjabi sad status