Tumhare saath bitaye pal kabhi bhul nahi paunga,
Jindgi ke raho per chalna bhi tumne sikhaya,
kya pata konse mod pe aa khada hu,
par tumhare liye kabhi me khud ko rok na paya.
Enjoy Every Movement of life!
Tumhare saath bitaye pal kabhi bhul nahi paunga,
Jindgi ke raho per chalna bhi tumne sikhaya,
kya pata konse mod pe aa khada hu,
par tumhare liye kabhi me khud ko rok na paya.
ਜਿੰਦਗੀ ਵਿੱਚ ਕਈ ਕਿਰਦਾਰ ਆਉਣੇ ਆ
ਤੇਰੇ ਲਈ ਲੈ ਕੇ ਸਬਕ ਹਜਾਰ ਆਉਣੇ ਆ
ਗਲਤੀ ਨਾ ਕਰੋ ਛੇਤੀ ਭਰੋਸਾ ਕਰਨ ਦੀ
ਬਾਹਰੋਂ ਹਮਦਰਦ ਅੰਦਰੋਂ ਨਫਰਤ ਦੇ ਬਜਾਰ ਆਉਣੇ ਆ।
zindagi vich kai kirdaar aune aa
tere lai le k sabak hazaar aaune aa
galti na karo cheti bharosa karan di
bahron hamdard andron nafrat de bazaar aune aa
ਤੇਰੇ ਬਿਨਾ ਵੀ ਸੱਜਣਾ
ਦੱਸ ਸਾਡਾ ਕੀ ਜਿਉਣਾ ਵੇ
ਕੀ ਤੇਰੇ ਬਿਨ ਜਿੰਦਗੀ
ਕੀ ਧਰਤੀ ਤੇ ਆਉਣਾ ਵੇ
ਅੱਖਾਂ ਵਿੱਚ ਨੀਦ ਨਹੀ
ਪ੍ਰੀਤ ਇਹ ਭੁੱਲ ਗਈਆ ਸੌਣਾਂ ਵੇ