Skip to content

Punjabi-sad-dard-love-shayari-images-status-mohobbat-true-lines

  • by

Title: Punjabi-sad-dard-love-shayari-images-status-mohobbat-true-lines

Best Punjabi - Hindi Love Poems, Sad Poems, Shayari and English Status


Punjabi thoughts || true lines

Vadhere ageyani viakti hi jeevan da Anand maan sakda hai,
Nahi ta vadhere budhimaan viakti apne jivan vich uljheya rehnda hai..

ਵਧੇਰੇ ਅਗਿਆਨੀ ਵਿਅਕਤੀ ਹੀ ਜੀਵਨ ਦਾ ਆਨੰਦ ਮਾਣ ਸਕਦਾ ਹੈ,
ਨਹੀਂ ਤਾਂ ਵਧੇਰੇ ਬੁੱਧੀਮਾਨ ਵਿਅਕਤੀ ਆਪਣੇ ਜੀਵਨ ਵਿੱਚ ਉਲਝਿਆ ਰਹਿੰਦਾ ਹੈ”

Title: Punjabi thoughts || true lines


Mnauna asi vi nhi…😏 || Punjabi shayari 2 lines

Je tu mooh fer lyaa, te auna asi v ni
tu rusda reh sajjna, par manauna asi v ni

ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ
ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ..😏

Title: Mnauna asi vi nhi…😏 || Punjabi shayari 2 lines