
Jithe labh sakiye sacha yaar asi
Jithe jhuth da pasara miteya howe
Labh sakiye pyar beshumar asi..!!
Enjoy Every Movement of life!
Asi aap taa taitho door hunde nahi
par je rabb ne kita taa maaf kari
ਅਸੀਂ ਆਪ ਤਾਂ ਤੈਥੋਂ ਦੂਰ ਹੁੰਦੇ ਨਹੀਂ,
ਪਰ ਜੇ ਰੱਬ ਨੇ ਕੀਤਾ ਤਾਂ ਮਾਫ ਕਰੀਂ 🙏
Khoyi sudh-budh gulam tere hoye
Palle kakh reha na mere..!!
Haase athre ne dil sada lutteya
Te jaan layi ishq tere..!!
ਖੋਈ ਸੁੱਧ-ਬੁੱਧ ਗੁਲਾਮ ਤੇਰੇ ਹੋਏ
ਪੱਲੇ ਕੱਖ ਰਿਹਾ ਨਾ ਮੇਰੇ..!!
ਹਾਸੇ ਅੱਥਰੇ ਨੇ ਦਿਲ ਸਾਡਾ ਲੁੱਟਿਆ
ਤੇ ਜਾਨ ਲਈ ਇਸ਼ਕ ਤੇਰੇ..!!!