
aksar jo hasil nahi ho paata
use mohobat nahi maana jaata
Me tainu russe nu manauna
Bas tere lai hi jeona
hun tere ton bagair ni mai hor kujh pauna
marzi teri ton bina kade kakh v ni hona
haisiyat meri taan bas hai ik mamuli jeha khidauna, tere aasre hun me har ik sah nu handauna
hou raza jo teri ohde ch me vi raazi hauna
badhe dil me dukha laye hun kise da ni dukhauna
din raat mai rabba sadaa tera naa dhiauna
ਮੈਂ ਤੈਨੂੰ ਰੁੱਸੇ ਨੂੰ ਮਨੋਣਾ,
ਬਸ ਤੇਰੇ ਲਈ ਹੀ ਜਿਉਣਾ,
ਹੁਣ ਤੇਰੇ ਤੋਂ ਬਗੈਰ ਨੀ ਮੈਂ ਹੋਰ ਕੁਝ ਪੋਣਾ ,
ਮਰਜ਼ੀ ਤੇਰੀ ਤੋਂ ਬਿਨਾ ਕਦੇ ਕੱਖ ਵੀ ਨੀ ਹੋਣਾ,
ਹੈਸਿਅਤ ਮੇਰੀ ਤਾਂ ਬਸ ਹੈ ਇਕ ਮਾਮੂਲੀ ਜਿਹਾ ਖਿਡੌਣਾ, ਤੇਰੇ ਆਸਰੇ ਹੁਣ ਮੈ ਹਰ ਇੱਕ ਸਾਹ ਨੂੰ ਹੰਢੋਣਾ ,
ਹੋਉ ਰਜ਼ਾ ਜੋ ਤੇਰੀ ਉਹਦੇ ਚ ਮੈਂ ਵੀ ਰਾਜ਼ੀ ਹੋਣਾ,
ਬੜੇ ਦਿਲ ਮੈਂ ਦੁਖਾ ਲਏ ਹੁਣ ਕਿਸੇ ਦਾ ਨੀ ਦੁਖੌਣਾ,
ਦਿਨ ਰਾਤ ਮੈਂ ਰੱਬਾ ਸਦਾ ਤੇਰਾ ਨਾਂ ਧਿਓਣਾ
Intezaar kar kar ke thak gyi
Par tu jawaab na ditta.
Lakh koshihaan krliaa,
Par tu koi bulava na ditta,
Hun bas saah chalde aa,
Tera hi naam lende aa.
Ik waari aake taan vekh,
Kadar paake taan vekh,
Tere naalo ta teri yaad hi changi,
Jehri haale v saanu milan aundi ae,
Kar tu yaaqen sanu bhul jaan waleya,
Asi tere piche duniya bhulai baithe aa.