
Jo kehnde c tenu kade tuttan nahi Dena..!!
Jo saada si asi oh v ohnu de aaye
je tu khush hai saade bina taa khush reh
asi akhaa vich hanju rakh ohnu eh keh aaye
ਜੋ ਸਾਡਾ ਸੀ ਅਸੀਂ ਓਹ ਵੀ ਓਹਨੂੰ ਦੇ ਆਏਂ
ਜੇ ਤੂੰ ਖੁਸ਼ ਹੈ ਸਾਡੇ ਬਿਨਾਂ ਤਾਂ ਖੁਸ ਰੇਹ
ਅਸੀਂ ਅਖਾਂ ਵਿਚ ਹੰਜੂ ਰਖ ਓਹਨੂੰ ਏਹ ਕੇਹ ਆਏਂ
—ਗੁਰੂ ਗਾਬਾ 🌷
Chaar rishteyaa da zikar karn laggi aa
ehna rishteyaa naal saada sansaar hunda e
bebe diyaa jhidhkaa bapu de gusse
bhen di rok-tok te veere di ladhai ch v
saade lai pyaar hunda e
ਚਾਰ ਰਿਸ਼ਤਿਆ ਦਾ ਜ਼ਿਕਰ ਕਰਨ ਲੱਗੀ ਆ😇..
ਇਹਨਾ ਰਿਸ਼ਤਿਆ ਸਾਡਾ ਸੰਸਾਰ🌎 ਹੁੰਦਾ ਏ..
ਬੇਬੇ ਦੀਆ ਝਿੜਕਾ❣️,ਬਾਪੂ ਦੇ ਗੁੱਸੇ😒..
ਭੈਣ ਦੀ ਰੋਕ-ਟੋਕ ਤੇ ਵੀਰੇ ਦੀ ਲੜਾਈ ਚ ਵੀ😝,
ਸਾਡੇ ਲਈ ਪਿਆਰ ਹੁੰਦਾ ਏ💞..