Best Punjabi - Hindi Love Poems, Sad Poems, Shayari and English Status
Tu kar ishq mere naal ik vaar|| Punjabi shayari
Tenu kuj nhi denge eh lok
Menu pta e bhut kuj kehnde ne lok
Tu kar ishq mere naal ik vaar
Fer tenu pta laggu kinne jhuthe ne lok💯
ਤੈਨੂੰ ਕੁਝ ਨਹੀਂ ਦੇਣਗੇ ਇਹ ਲੋਕ
ਮੈਨੂੰ ਪਤਾ ਏ ਬਹੁਤ ਕੁਝ ਕਹਿੰਦੇ ਨੇ ਲੋਕ
ਤੂੰ ਕਰ ਇਸ਼ਕ ਮੇਰੇ ਨਾਲ ਇਕ ਵਾਰ
ਫੇਰ ਤੈਨੂੰ ਪਤਾ ਲੱਗੂ ਕਿੰਨੇ ਝੂਠੇ ਨੇ ਲੋਂਕ💯
Title: Tu kar ishq mere naal ik vaar|| Punjabi shayari
Bewafa shayari || sad shayari || alone shayari
Teri bewfai das kyu jariye..!!
Bekadar de piche hnju kyu bhariye..!!
Dil ta todeya e tu sajjna
Asi pyar nu bdnaam das kyuu kariye..!!
ਤੇਰੀ ਬੇਵਫਾਈ ਦੱਸ ਕਿਉਂ ਜਰੀਏ.!!
ਬੇਕਦਰ ਦੇ ਪਿੱਛੇ ਹੰਝੂ ਕਿਉਂ ਭਰੀਏ..!!
ਦਿਲ ਤਾਂ ਤੋੜਿਆ ਏ ਤੂੰ ਸੱਜਣਾ..
ਅਸੀਂ ਪਿਆਰ ਨੂੰ ਬਦਨਾਮ ਦੱਸ ਕਿਉਂ ਕਰੀਏ…!!
