Just how weirdly pain || english one line quote was last modified: February 16th, 2023 by Harshita Mehta (harsh)
Enjoy Every Movement of life!
naal naal rahu tere parchhawe di tarah
chete aau tainu kise yaad di tarah
kade na tu bhul sake us khwaab di tarah
naal naal rahu tere parchhawe di tarah
ਨਾਲ ਨਾਲ ਰਹੂ ਤੇਰੇ ਪਰਛਾਵੇਂ ਦੀ ਤਰ੍ਹਾਂ
ਚੇਤੇ ਆਊ ਤੈਨੂੰ ਕਿਸੇ ਯਾਦ ਦੀ ਤਰ੍ਹਾਂ
ਕਦੇ ਨਾ ਤੂੰ ਭੁੱਲ ਸਕੇ ਉਸ ਖੁਆਬ ਦੀ ਤਰ੍ਹਾਂ
ਨਾਲ ਨਾਲ ਰਹੂ ਤੇਰੇ ਪਰਛਾਵੇਂ ਦੀ ਤਰ੍ਹਾਂ
Lagda na mera kite ajjkal dil
Zara chain vi na Chandra paunda e..!!
Ikk chann jeha Sajjan e ditta rabb ne
Din raat Jo yaad bas aunda e..!!
ਲੱਗਦਾ ਨਾ ਮੇਰਾ ਕਿਤੇ ਅੱਜਕੱਲ ਦਿਲ
ਜ਼ਰਾ ਚੈਨ ਵੀ ਨਾ ਚੰਦਰਾ ਪਾਉਂਦਾ ਏ..!!
ਇੱਕ ਚੰਨ ਜਿਹਾ ਸੱਜਣ ਏ ਦਿੱਤਾ ਰੱਬ ਨੇ
ਦਿਨ ਰਾਤ ਜੋ ਯਾਦ ਬਸ ਆਉਂਦਾ ਏ..!!