
jinne tu saah lainda
ohton jaada main hauke lawan, tainu yaad karke
kaliyaan rataan vich ginna taare, neend tabah karke
Enjoy Every Movement of life!

jinne tu saah lainda
ohton jaada main hauke lawan, tainu yaad karke
kaliyaan rataan vich ginna taare, neend tabah karke
Zindagi de rang ve sajjna
Tere c sang ve sajjna
O din chete aunde
Jo gye ne langh ve sajjna💯
ਜ਼ਿੰਦਗੀ ਦੇ ਰੰਗ ਵੇ ਸੱਜਣਾ,
ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ,
ਜੋ ਗਏ ਨੇ ਲੰਘ ਵੇ ਸੱਜਣਾ💯
naam baah te lkhaun di ki faiyda je saaha da ikraar na howe
raah duniyaa de sunsaan ne saare sajjna jad tak tu na naal howe
ਨਾਮ ਬਾਂਹ ਤੇ ਲਖਾਉਣ ਦਾ ਕੀ ਫਾਇਦਾ ਜੇ ਸਾਹਾਂ ਦਾ ਇਕਰਾਰ ਨਾ ਹੋਵੇ
ਰਾਹ ਦੁਨੀਆਂ ਦੇ ਸੁੰਨਸਾਨ ਨੇ ਸਾਰੇ ਸੱਜਣਾ ਜਦ ਤੱਕ ਤੂੰ ਨਾ ਨਾਲ ਹੋਵੇ