Skip to content

Kaash tu mainu mileya || Punjabi dard and sad shayari

Kaash tu mainu mileya na hunda,
ya pyar na tere naal hunda.
Teri judai wich sajjna na mera eida da haal hunda.
Ik wari ta mil ja har pal ruh tarle paundi ae,
aa k vekh lai sajjna jinzgi houli houli mukdi jandi ae..

Title: Kaash tu mainu mileya || Punjabi dard and sad shayari

Best Punjabi - Hindi Love Poems, Sad Poems, Shayari and English Status


Tere naal aa arth meri zindagi de || punjabi status

ਤੇਰੇ ਨਾਲ ਐ ਅਰਥ ਮੇਰੀ ਜਿੰਦਗੀ ਦੇ
ਤੇਰੇ ਬਿਨਾ ਜਿਉਦੀ ਮੈਂ ਲਾਸ਼ ਮਿੱਠੀਏ
ਜਨਮ ਲੈ ਕੇ ਸਿਰਫ ਮੇਰੇ ਲਈ ਆਉਣਾ ਸੀ ਤੂੰ ਧਰਤੀ ਤੇ
ਇੱਕ ਪਲ ਅੱਖਾਂ ਤੋਂ ਨਾ ਪਾਸੇ ਹੁੰਦੀ ਤੂੰ ਕਾਸ਼ ਮਿੱਠੀਏ
ਇਸ ਜਨਮ ਤਾਂ ਇਕੱਠੇ ਅਸੀ ਨਹੀ ਹੋਏ
ਮਿਲਾਗੇ ਅਗਲੇ ਜਨਮ ਮੈਨੂੰ ਪੂਰੀ ਆਸ ਮਿੱਠੀਏ
ਆਜਾ ਪ੍ਰੀਤ ਆ ਕੇ ਮਿਲਜਾ ਤੂੰ ਮੈਨੂੰ ਖੰਡ ਬਣਕੇ
ਕਿਤੇ ਤੇਰਾ ਗੁਰਲਾਲ ਭਾਈ ਰੂਪਾ ਨਾ ਛੱਡ ਜੇ ਸਵਾਸ ਮਿੱਠੀਏ

Title: Tere naal aa arth meri zindagi de || punjabi status


Dil sambhal ja zara || hindi song || whatsapp video status || hindi true shayari || female voice

very heart touching hindi song || whatsapp video status || dil sambhal ja

izazat na deti hai tujhe yeh duniya pyar karne ki
kyun apnapan har kisiko dikhata hai tu..!!
e mere masum dil na kar zid kisi ko chahne ki
kyun in chahton k pishe jata hai tu..!!

Title: Dil sambhal ja zara || hindi song || whatsapp video status || hindi true shayari || female voice