
to vharosa ek baar yaara torh dena
barha aasan hai hamaara dil jeetna
bas baaton mein thora meetha ghol dena
Khoh ke😒 dil da karar mohobbtan ne❤️
Khaure jadon vadd putteya e🤦..!!
Nind chain kithe 🤔hun labhiye asi🤷
Ji sab sajjna😘 ne lutteya e🙈..!!
ਖੋਹ ਕੇ 😒ਦਿਲ ਦਾ ਕਰਾਰ ਮੋਹੁੱਬਤਾਂ ਨੇ❤️
ਖੌਰੇ ਜੜ੍ਹੋਂ ਵੱਢ ਪੁੱਟਿਆ ਏ🤦..!!
ਨੀਂਦ ਚੈਨ ਕਿੱਥੇ🤔 ਹੁਣ ਲੱਭੀਏ ਅਸੀਂ🤷
ਜੀ ਸਭ ਸੱਜਣਾ😘 ਨੇ ਲੁੱਟਿਆ ਏ🙈..!!
Akhan nam hundiya ne bullan te khushi hundi e
Ohde khayalan da swaad injh chakh lende haan..!!
Na uston keh hunda e Na menu kehna aunda e
Dil diyan dil vich hi rakh lende haan..!!
ਅੱਖਾਂ ਨਮ ਹੁੰਦੀਆਂ ਨੇ ਬੁੱਲਾਂ ਤੇ ਖੁਸ਼ੀ ਹੁੰਦੀ ਏ
ਓਹਦੇ ਖਿਆਲਾਂ ਦਾ ਸੁਆਦ ਇੰਝ ਚੱਖ ਲੈਂਦੇ ਹਾਂ..!!
ਨਾ ਉਸ ਤੋਂ ਕਹਿ ਹੁੰਦਾ ਏ ਨਾ ਮੈਨੂੰ ਕਹਿਣਾ ਆਉਂਦਾ ਏ
ਦਿਲ ਦੀਆਂ ਦਿਲ ਵਿੱਚ ਹੀ ਰੱਖ ਲੈਂਦੇ ਹਾਂ..!!