Kuj varke berang kitaba de
rukh mod lye hun khuaba ne
mud dil hun kite laiye na
nhi painde mul jazbaata de 😔💔
ਕੁਝ ਵਰਕੇ ਬੇਰੰਗ ਕਿਤਾਬਾਂ ਦੇ
ਰੁੱਖ ਮੋੜ ਲਏ ਹੁਣ ਖੁਆਬਾਂ ਨੇ
ਮੁੜ ਦਿਲ ਹੁਣ ਕਿਤੇ ਲਾਈਏ ਨਾ
ਨਹੀਂ ਪੈਂਦੇ ਮੁੱਲ ਜਜ਼ਬਾਤਾਂ ਦੇ 😔💔
Some people are irreplaceable.
You still can feel the pain in your chest when you think about the moment they were finally leaving and you were even begging them to stay.
You know you’ll never get over that moment. It really hurts.💔