Skip to content

KADAM SHAYARI DE | Sad and Love status

Tu hath kalam nu shuha dite
kadam shayari de sade rahi paa dite
aakhan piyaasiyaan sn, teri deed layi
asin peedan nu hanju bna, moti tere kadmaan vich vchha dite

ਤੂੰ ਹੱਥ ਕਲਮ ਨੂੰ ਛੁਹਾ ਦਿੱਤੇ
ਕਦਮ ਸ਼ਾਇਰੀ ਦੇ ਸਾਡੇ ਰਾਹੀਂ ਪਾ ਦਿੱਤੇ
ਅੱਖਾਂ ਪਿਆਸੀਆਂ ਸਨ ਤੇਰੀ ਦੀਦ ਲਈ
ਅਸੀਂ ਪੀੜਾਂ ਨੂੰ ਹੰਝੂ ਬਣਾ,
ਮੋਤੀ ਤੇਰੇ ਕਦਮਾਂ ਵਿੱਚ ਵਸਾ ਦਿੱਤੇ

Title: KADAM SHAYARI DE | Sad and Love status

Best Punjabi - Hindi Love Poems, Sad Poems, Shayari and English Status


TAINU DEWA ME HANJUAAN DA | Sad

Tainu dewan me hanjuaan da bharra
peedha da paraga bhun de
ni bhatthi waliye chambe diye daliye

ਤੈਨੂੰ ਦੇਵਾਂ ਮੈਂ ਹੰਝੂਆਂ ਦਾ ਭਾੜਾ
ਪੀੜਾਂ ਦਾ ਪਰਾਗਾ ਭੁੰਨ ਦੇ
ਨੀ ਭੱਠੀ ਵਾਲੀਏ ਚੰਬੇ ਦੀਏ ਡਾਲੀਏ

Title: TAINU DEWA ME HANJUAAN DA | Sad


हारा होगा दिल

कितना हारा होगा हमारा दिल

जब किसे ने सवारा होगा तुम्हारा दिल

टुकड़े इतने की गिन नही पाओ गी

टाके इतने की सिल नही पाओ गी

मेरी इस हालत पे भी मुंह मोड़ लिया

क्या प्थर हो गया है तुम्हारा दिल

Title: हारा होगा दिल