Skip to content

Kadar ni karda || Maut shayari punjabi

Intezaar kar rahe haa maut da
hun ithe mera ji nahi lagda
kariye v ki ithe dardaa ch reh ke
jadon saadi koi ithe kadar ni karda

ਇੰਤਜ਼ਾਰ ਕਰ ਰਹੇ ਹਾਂ ਮੋਤ ਦਾ
ਹੁਣ ਇਥੇ ਮੇਰਾ ਜੀ ਨਹੀਂ ਲੱਗਦਾ
ਕਰਿਏ ਵੀ ਕੀ ਇਥੇ ਦਰਦਾਂ ਚ ਰਹੇ ਕੇ
ਜਦੋਂ ਸਾਡੀ ਕੋਈ ਇਥੇ ਕਦਰ ਨੀ ਕਰਦਾ
—ਗੁਰੂ ਗਾਬਾ 🌷

Title: Kadar ni karda || Maut shayari punjabi

Best Punjabi - Hindi Love Poems, Sad Poems, Shayari and English Status


Manzil toh mil hi jayegi || motivation shayari

 मंजिल तो मिल ही जाएगी भटकते ही सही
गुमराह तो वो है जो घर से निकले ही नहीं

Title: Manzil toh mil hi jayegi || motivation shayari


Na samjhe loka agge bolna viarth || Punjabi true line status || ghaint status

Kujh kehna vi othe changa lagda e
Jithe agla sunan vala te samjhan vala howe
Na samjhe lokan agge shabad viakat karna viarth e..!!

ਕੁਝ ਕਹਿਣਾ ਵੀ ਓਥੇ ਚੰਗਾ ਲੱਗਦਾ ਏ
ਜਿੱਥੇ ਅਗਲਾ ਸੁਣਨ ਵਾਲਾ ਤੇ ਸਮਝਣ ਵਾਲਾ ਹੋਵੇ
ਨਾ ਸਮਝੇ ਲੋਕਾਂ ਅੱਗੇ ਸ਼ਬਦ ਵਿਅਕਤ ਕਰਨਾ ਵਿਅਰਥ ਏ..!!

Title: Na samjhe loka agge bolna viarth || Punjabi true line status || ghaint status