Best Punjabi - Hindi Love Poems, Sad Poems, Shayari and English Status
Velly banda😏 || attitude shayari
Ustada ade naal judge na kri
Bande naal kini rally aa
Agle di akh do lor dasdi aa
Dheeya pehna di chunni khichan aala
Ya fer velly Aa…..💯💯🙂😏😏
ਉਸਤਾਦਾਂ ਏਦੇ ਨਾਲ ਜਜ ਨਾ ਕਰੀ
ਬੰਦੇ ਨਾਲ ਕਿਨੀ ਰੈਲੀ ਆ
ਅਗਲੇ ਦੀ ਅੱਖ ਦੀ ਲੋਰ ਦੱਸਦੀ ਆ
ਧੀਯਾ ਪੇਨਾ ਦੀ ਚੁਨ੍ਨੀ ਖਿਚਨ ਆਲਾ
ਯਾ ਫੇਰ ਵੈਲੀ ਆ…….💯✍️😏😏
~~~~ Plbwala®️✓✓✓✓
Title: Velly banda😏 || attitude shayari
ਇਸ਼ਕ❤️
ਮੈਂ ਰੰਗਣਾ ਚਾਹੁਣਾ ਹੈ
ਰੰਗ ਜੋ ਪਿਆਰ ਦੇ ਆ
ਇਹ ਬਰਸਾਤੀ ਮੌਸਮ ਹੀ ਤਾਂ
ਦਿਨ ਇਜਹਾਰ ਦੇ ਆ
ਭਟਕਾ ਦਿੰਦੇ ਆ ਰਾਹ ਇਸ਼ਕ ਦੇ
ਕੱਚੇ ਇਸ਼ਕ ਕਦੋ ਆਸ਼ਿਕ ਨੂੰ ਤਾਰ ਦੇ ਆ
ਕੋਈ ਹੀ ਹੁੰਦਾ ਜੋ ਨੀਂਦ ਉਡਾ ਦਿੰਦਾ
ਨਥਾਣੇ ਵਰਗੇ ਕਿਥੋਂ ਦਿਲ ਹਰ ਇੱਕ ਨੂੰ ਹਾਰਦੇ ਆ।
ਬੜੇ ਹੀ ਸੰਗੀਨ ਹੁੰਦੇ ਆ ਨਥਾਣਿਆ
ਇਹ ਜੋ ਮਸਲੇ ਪਿਆਰ ਦੇ ਆ।
