Best Punjabi - Hindi Love Poems, Sad Poems, Shayari and English Status
Ziker Tera || 2 line shayari || Love Punjabi shayari
Meri har gal vich hunda hai ziker tera
Tu hundi nahi paas jado Ta hunda hai fiker tera
ਮੇਰੀ ਹਰ ਗੱਲ ਵਿਚ ਹੁੰਦਾ ਹੈ ਜ਼ਿਕਰ ਤੇਰਾ…!!
ਤੂੰ ਹੁੰਦੀ ਨਹੀਂ ਪਾਸ ਜਦੋਂ ਤਾ ਹੁੰਦਾ ਹੈ ਫ਼ਿਕਰ ਤੇਰਾ…!!
Title: Ziker Tera || 2 line shayari || Love Punjabi shayari
Oh bhul gai ee || sad shayari
Hun oh bhul gai ee
kol karaara nu
nibha nahi saki jo
kiniyaa de pyaara nu
ਹੁਣ ਉਹ ਭੁੱਲ ਗਈ ਐ
ਕੋਲ ਕਰਾਰਾਂ ਨੂੰ
ਨਿਭਾ ਨਹੀਂ ਸਕੀ ਜੋ
ਕਿੰਨੀਆਂ ਦੇ ਪਿਆਰਾਂ ਨੂੰ।
