Best Punjabi - Hindi Love Poems, Sad Poems, Shayari and English Status
Befikre Shayari Punjabi || kaiyeaan lai change aa
Thode je jhalle aa
Thode je kalle aa
kaiaan lai maadhe aa
te kaiyeaan lai change aa
ਥੋੜੇ ਜੇ ਝੱਲੇ ਆ
ਥੋੜੇ ਜੇ ਕੱਲੇ ਆ
ਕਈਆਂ ਲਈ ਮਾੜੇ ਆ
ਤੇ ਕਈਆਂ ਲਈ ਚੰਗੇ ਆ
Title: Befikre Shayari Punjabi || kaiyeaan lai change aa
Jiona Sikh leya || sad but true shayari || Punjabi sad shayari
Dard lukauna Sikh leya e..!!
Hnjhu chupauna Sikh leya e..!!
Fark nahi painda ethe kise nu kise naal
Taan hi hass ke jiona Sikh leya e..!!
ਦਰਦ ਲੁਕਾਉਣਾ ਸਿੱਖ ਲਿਆ ਏ..!!
ਹੰਝੂ ਛੁਪਾਉਣਾ ਸਿੱਖ ਲਿਆ ਏ..!!
ਫ਼ਰਕ ਨਹੀਂ ਪੈਂਦਾ ਇੱਥੇ ਕਿਸੇ ਨੂੰ ਕਿਸੇ ਨਾਲ
ਤਾਂ ਹੀ ਹੱਸ ਕੇ ਜਿਉਣਾ ਸਿੱਖ ਲਿਆ ਏ..!!

