
Kise khunje na la lawi..!!
Niwe ho ho dekhi kite
Kadran na gawa lawi..!!

Saadhi kadar uhna ton puchh ke vekh
jinna nu mudh ke nahi vekhiyaa asin tere lai
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ
ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ
Ki kehne haal dilan de ve
Koi puche na koi dasse na🙌..!!
Sathon rabb vi mukh fereya
Te jagg ton pal vi russe na💔..!!
Asi sab nu muskaunde firde haan
Te sanu dekh koi hasse na☹️..!!
Sade hassde mukh dekh sawal karan
Te udaas hoyia nu koi puche na😟..!!
ਕੀ ਕਹਿਣੇ ਹਾਲ ਦਿਲਾਂ ਦੇ ਵੇ
ਕੋਈ ਪੁੱਛੇ ਨਾ ਕੋਈ ਦੱਸੇ ਨਾ🙌..!!
ਸਾਥੋਂ ਰੱਬ ਵੀ ਮੁੱਖ ਫੇਰਿਆ
ਤੇ ਜੱਗ ਤੋਂ ਪਲ ਵੀ ਰੁੱਸੇ ਨਾ💔..!!
ਅਸੀਂ ਸਭਨੂੰ ਮੁਸਕਾਉਂਦੇ ਫਿਰਦੇ ਹਾਂ
ਤੇ ਸਾਨੂੰ ਦੇਖ ਕੋਈ ਹੱਸੇ ਨਾ☹️..!!
ਸਾਡੇ ਹੱਸਦੇ ਮੁੱਖ ਦੇਖ ਸਵਾਲ ਕਰਨ
ਤੇ ਉਦਾਸ ਹੋਇਆਂ ਨੂੰ ਕੋਈ ਪੁੱਛੇ ਨਾ😟..!!