Best Punjabi - Hindi Love Poems, Sad Poems, Shayari and English Status
Bhai rupa
ਪਾਇਆ ਯਾਦਾਂ ਤੇਰੀਆਂ ਨੇ
ਐਸਾ ਘੇਰਾ ਨੀਯਾਦ ਕਰਕੇ ਤੈਨੂੰ
ਦਿਲ ਵੱਸ ਵਿੱਚ ਨੀ ਰਹਿੰਦਾ ਮੇਰਾ ਨੀਨਿਕੰਮੇ ਜੇ ਅਸੀ ਹੋ ਜਾਈਏ
ਤੇਰਾ ਯਾਦ ਕਰਕੇ ਚਿਹਰਾ ਨੀਜਦੋ ਤੇਰੇ ਬਿਨ ਗੱਲ ਨਾ ਹੋਵੇ
ਪ੍ਰੀਤ ਫਿਰ ਦਿਲ ਨਾ ਲੱਗਦਾ ਮੇਰਾ ਨੀਭਾਈ ਰੂਪਾ
Title: Bhai rupa
waheguru sunda ….

