
ਜਿਕਰ-ਏ ਅਲਫਾਜੋਂ ਸੇ ਹੀ ਇਤਨੀ ਨਫ਼ਰਤ ਹੈ,
ਜਭ ਕਬੀ,
ਹਾਲ-ਏ ਤਕਦੀਰ ਬਿਆਨ ਕਰ ਦੀਆ.
ਤਬ ਕਿਆ ਕਰੋਗੇ ਹਾਕਮ-ਏ ਤਖ਼ਤ 😷
Tere bin jo si berang jehi duniya
Mohobbatan da rang ghot pi lwa mein💗..!!
Chit kare bachi meri jinni zindagi
Tereyan khayalan vich jee lwa mein🙈..!!
ਤੇਰੇ ਬਿਨ ਜੋ ਸੀ ਬੇਰੰਗ ਜਿਹੀ ਦੁਨੀਆ
ਮੁਹੱਬਤਾਂ ਦਾ ਰੰਗ ਘੋਟ ਪੀ ਲਵਾਂ ਮੈਂ💗..!!
ਚਿੱਤ ਕਰੇ ਬਚੀ ਮੇਰੀ ਜਿੰਨੀ ਜਿੰਦਗੀ
ਤੇਰਿਆਂ ਖਿਆਲਾਂ ਵਿੱਚ ਜੀਅ ਲਵਾਂ ਮੈਂ🙈..!!
Kehndi apne alfaaza vich na mera zikar kareyaa kar
Me khush haan aive na mera fikar kareyaa kar
apne dowa di kahani nu akhraan vich na jadheyaa kar
likh likh yaadan nu injh na kitaaban bhareyaa kar
ਕਹਿੰਦੀ ਅੱਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ
ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰੀਆ ਕਰ
ਅੱਪਨੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਨੂੰ ਇੰਝ ਨਾ ਕਤਾਬਾਂ ਭਰਿਆ ਕਰ