Best Punjabi - Hindi Love Poems, Sad Poems, Shayari and English Status
Nazran mila lai || love shayari || Punjabi status
Chup reh bhawein par nazran mila lai
Kuj keh na keh bas gal naal la lai..!!
ਚੁੱਪ ਰਹਿ ਭਾਵੇਂ ਪਰ ਨਜ਼ਰਾਂ ਮਿਲਾ ਲੈ
ਕੁਝ ਕਹਿ ਨਾ ਕਹਿ ਬਸ ਗਲ ਨਾਲ ਲਾ ਲੈ..!!
Title: Nazran mila lai || love shayari || Punjabi status
Teri mojudgi || sacha pyar shayari || Punjabi status
Alag na samjh menu khud ton
Jithe mein howan
Beshakk othe tu vi mojud hunda e..!!
ਅਲੱਗ ਨਾ ਸਮਝ ਮੈਨੂੰ ਖੁਦ ਤੋਂ
ਜਿੱਥੇ ਮੈਂ ਹੋਵਾਂ
ਬੇਸ਼ੱਕ ਉੱਥੇ ਤੂੰ ਵੀ ਮੌਜੂਦ ਹੁੰਦਾ ਏਂ..!!

