Skip to content

Screenshot_2020-05-31-08-09-56-460

Title: Screenshot_2020-05-31-08-09-56-460

Best Punjabi - Hindi Love Poems, Sad Poems, Shayari and English Status


Jhoothi sohaa || sad shayari

ਲ਼ੋਕ ਝੁਠੀ ਸੋਹਾਂ ਖਾਂਦੇ ਨੇ
ਸਭ ਵਾਦੇ ਇਨ੍ਹਾਂ ਦੇ ਝੁਠੇ
ਇਣਹਾ ਦੀ ਸਚੀ ਗਲਾਂ ਸਮਝ ਕੇ
ਕਿਨੇਂ ਆਸ਼ਿਕ ਗਏ ਲੁਟੇ

ਚੇਹਰਾ ਇਣਹਾ ਦਾ ਇਦਾਂ ਦਾ
ਭਰੋਸਾ ਇਣਹਾ ਤੇ ਛੇਤੀ ਹੋ ਜਾਵੇ
ਜੋ ਤਕਲੇ ਇਣਹਾ ਦੀ ਅਖਾਂ ਵਲ਼
ਔਹ ਖਿਆਲਾਂ ਵਿਚ ਹੀ ਖੋ ਜਾਵੇ
ਪਤਾ ਨਹੀਂ ਕੇਹੜੇ ਦਰ ਤੇ ਜਾਂਦੇ ਨੇ
ਜੋ ਲ਼ੋਕ ਝੁਠੀ ਸੋਹਾਂ ਖਾਂਦੇ ਨੇ
—ਗੁਰੂ ਗਾਬਾ 🌷

Title: Jhoothi sohaa || sad shayari


Sadgi mera gehna || Punjabi shayari

Sadgi mera gehna hai
teri soorat sooraj wargi hai
appa kadhe nahi milna, eh khuda nu ata howega

ਸਾਦਗੀ🎎 ਮੇਰਾ ਗਹਿਣਾ ਹੈ💞
👑 ਤੇਰੀ  🎎ਸੁਰਤ 🌅ਸੂਰਜ ਵਰਗ ਹੈ 💞
ਆਪਨੇ ਕੱਢੇ ਨਹੀਂ milna, ਇਹ ਖੁਦਾ ਨੂੰ ਪਤਾ ਹੋ ਗਾ

Title: Sadgi mera gehna || Punjabi shayari