Kyun krta hai tu tulna agar tulna krni hi hai toh uss samye ki kar jo ek vyakti ne kaam mei lagaya aur dusre ne alas mai gavaya
Kyun krta hai tu tulna agar tulna krni hi hai toh uss samye ki kar jo ek vyakti ne kaam mei lagaya aur dusre ne alas mai gavaya
Tu vi jaag raatan katt
So asi vi nahi pauna..!!
Chain tenu vi nahi aunda
Chain sanu vi nahi auna..!!
ਤੂੰ ਵੀ ਜਾਗ ਰਾਤਾਂ ਕੱਟ
ਸੋ ਅਸੀਂ ਵੀ ਨਹੀਂ ਪਾਉਣਾ..!!
ਚੈਨ ਤੈਨੂੰ ਵੀ ਨਹੀਂ ਆਉਂਦਾ
ਚੈਨ ਸਾਨੂੰ ਵੀ ਨਹੀਂ ਆਉਣਾ..!!
ਠੱਗ ਘੁਮਦੇ ਨੇ ਚੇਹਰੇ ਬਦਲ ਕੇ
ਦਿਲ ਤੇ ਠੱਗੀ ਮਾਰਨ ਲਈ
ਐਹ ਸੋਹਣੇ ਚੇਹਰੇ ਵਾਲੇਆਂ ਤੋਂ ਬਚ ਕੇ ਰੇਹਣਾ ਚਾਹੀਦਾ
ਐਨਾ ਦੀ ਅਖਾਂ ਹੀ ਬਹੁਤ ਹੁੰਦੀ ਹੈ ਬੰਦੇ ਨੂੰ ਮਾਰਨ ਲਈ
ਐਹ ਖੇਡ ਚਲਾਕੀਆਂ ਦਾ ਏਣਾ ਲਈ ਆਮ ਐਂ
ਕਈ ਲੁਟਗੇ ਨੇ ਐਹਣਾ ਤੋਂ
ਤੇ ਕਈ ਲੁੱਟਦੇ ਨੇ ਅੱਜ ਵੀ ਸ਼ਰੇਆਮ ਐਂ
ਕੁਝ ਪਤਾ ਨੀ ਹੁੰਦਾ ਐਹਣਾ ਦਾ
ਗਲਾਂ ਮਿੱਠੀ ਐਹਣਾ ਦੀ ਬਹੁਤ ਹੈਂ ਹੁੰਦੀ
ਏਣਾ ਤੋਂ ਲੁੱਟਣ ਤੋਂ ਬਾਦ
ਨਾ ਜਾਨ ਜਿਊਂਦੀ ਤੇ ਨਾ ਮਰਦੀ ਹੈ ਹੁੰਦੀ
ਬਡ਼ਾ ਦਿਲਕਸ਼ ਹੁੰਦਾ ਐਂ ਜਾਲ ਇਣਾ ਦਾ
ਲੁਟਣਾ ਪੈਂਦਾ ਦਾ ਐਹਣਾ ਨੂੰ ਚਾਹੁਣ ਲਈ
ਰਖਦੇ ਨੇ ਐਹ ਚੇਹਰੇ ਬਦਲ ਕੇ
ਦਿਲ ਤੇ ਠੱਗੀ ਮਾਰਨ ਲਈ
—ਗੁਰੂ ਗਾਬਾ 🌷