Kavi da hankaar bahut sookhsam hunda
jo bolda e aksar lafzaa di sajawatt vich luk luk ke
ਕਵੀ ਦਾ ਹੰਕਾਰ ਬਹੁਤ ਸੂਖਸਮ ਹੁੰਦਾ
ਜੋ ਬੋਲਦਾ ਏ ਅਕਸਰ ਲਫਜਾਂ ਦੀ ਸਜਾਵਟ ਵਿਚ ਲੁਕ ਲੁਕ ਕੇ
Kavi da hankaar bahut sookhsam hunda
jo bolda e aksar lafzaa di sajawatt vich luk luk ke
ਕਵੀ ਦਾ ਹੰਕਾਰ ਬਹੁਤ ਸੂਖਸਮ ਹੁੰਦਾ
ਜੋ ਬੋਲਦਾ ਏ ਅਕਸਰ ਲਫਜਾਂ ਦੀ ਸਜਾਵਟ ਵਿਚ ਲੁਕ ਲੁਕ ਕੇ
Saah bajhe rehan gulami ch teri
Tere kahe te chalna hi ehna da asool howe..!!
Rabb kare je tu dua kare maut meri di
Ohde dar te eh dua vi qubool howe..!!
ਸਾਹ ਬੱਝੇ ਰਹਿਣ ਗੁਲਾਮੀ ‘ਚ ਤੇਰੀ
ਤੇਰੇ ਕਹੇ ‘ਤੇ ਚੱਲਣਾ ਹੀ ਇਹਨਾਂ ਦਾ ਅਸੂਲ ਹੋਵੇ..!!
ਰੱਬ ਕਰੇ ਜੇ ਤੂੰ ਦੁਆ ਕਰੇ ਮੌਤ ਮੇਰੀ ਦੀ
ਓਹਦੇ ਦਰ ‘ਤੇ ਇਹ ਦੁਆ ਵੀ ਕਬੂਲ ਹੋਵੇ..!!
Humne ton gairon par bhi aanch nhi aane di, tum ton they phir bhi apne humara pyar ton tha ek khwaab, ab dekhna iske sapne