Skip to content

kehne ko tu pas nhi_shayri-197f6923

Title: kehne ko tu pas nhi_shayri-197f6923

Best Punjabi - Hindi Love Poems, Sad Poems, Shayari and English Status


jad khadha me ehde aghe

ਸ਼ੀਸ਼ਾ

ਜਦ ਖੜਾ ਮੈਂ ਇਹਦੇ ਅੱਗੇ

ਕਰੇ ਇਕ ਸਵਾਲ ਮੈਨੂੰ

ਕੀ ਸਿੱਖਿਆ ਅੱਜ ਤਕ ਤੂੰ

ਇਹ ਦੁਨੀਆਦਾਰੀ ਤੋ-

ਕੁਝ ਅਪਣੇ ਰੰਗ ਦਿਖਾ ਗਏ

ਕੁਝ ਬੇਗ਼ਾਨੇ ਹੋ ਕੇ ਵੀ ਆਪਣਾ ਫਰਜ ਨੀਵਾ ਗਏ

ਤੂੰ ਨਿਬੌਨਦਾ ਰਹਿ ਗਿਆ ਉਹ ਰਿਸ਼ਤੇ

ਜਿਹੜੇ ਭਰੀ ਮਹਿਫ਼ਿਲ ਚ ਤੇਰਾ ਮਜਾਕ ਬਣਾ ਗਏ!

ਸੰਬਲ ਜਾ ਹੁਣ ਵੀ ਇਨਾ ਦੋਗਲੇ ਲੋਕਾਂ ਤੋ

ਪਾਉਣੀ ਹੈ ਮੰਜਿਲ ਜੇ ਤੂ ਅੱਗੇ ਵੱਧ ਬਿਨਾਂ ਕਿਸੇ ਦੀ ਮਦਦ ਤੋ

ਕਰ ਹੋਂਸਲਾ ਤੇ ਸੁਰੂਆਤ ਕਰ ਨਵੀ

  • ਦਿਲ ਖੋਲ ਕੇ ਜੀਅ ਤੇ ਨਾ ਕਰ ਪਰਵਾਹ ਇਨਾ ਦੀ

Title: jad khadha me ehde aghe


Bappu🧿❤️ || mera baapu

“ਮੇਰਾ ਬਾਪੂ ਜਿਸ ਨੇ ਮੈਨੂੰ ਕਾਮਯਾਬ ਕਰਨ ਲਈ ਪੈਸਾ ਪਾਣੀ ਵਾੰਗੂ ਵਹਾ ਦਿਤਾ

 ਲੋਕ ਆਖਦੇ ਸੀ ਖੋਟਾ ਸਿੱਕਾ ਮੈਨੂੰ ਪਰ ਬਾਪੂ ਨੇ ਮੁੱਲ ਕਰੌੜਾ ਵਿਚ ਪੁਆ ਦਿਤਾ

 ਕਦੀ #ਗੁਰਦਾਸਪਰ#ਤੱਕ ਜਾਣ ਦੀ ਔਕਾਤ ਨਹੀ ਸੀ @ੲਿੰਦਰ@ ਦੀ 

ਪਰ ਬਾਪੂ ਨੇ ਮੈਨੂੰ ✈ਮਲੇਸ਼ੀਅਾਂ✈ ਤੱਕ ਪਹੁੰਚਾ ਦਿੱਤਾI 

            #ਲਵ ਯੂ ਬਾਪੂ ਜੀ…

Title: Bappu🧿❤️ || mera baapu