”E jindgi mujse is trah na muh mod
mai khafa hu khud se tu is trah na mera dil tod”
”E jindgi mujse is trah na muh mod
mai khafa hu khud se tu is trah na mera dil tod”
Akhan bhariyan naal jazbatan c || sad shayari || alone shayari
Akhan bhariya naal jazbatan c
Mera rabb Mere kol c …Kya Bataan c
Ki din c oh te ki raataan c
Jdon sajjna naal hundiyan mulakatan c
ਅੱਖਾਂ ਭਰੀਆਂ ਨਾਲ ਜਜ਼ਬਾਤਾਂ ਸੀ
ਮੇਰਾ ਰੱਬ ਮੇਰੇ ਕੋਲ ਸੀ ਕਿਆ ਬਾਤਾਂ ਸੀ
ਕੀ ਦਿਨ ਸੀ ਉਹ ਤੇ ਕੀ ਰਾਤਾਂ ਸੀ
ਜਦੋਂ ਸੱਜਣਾ ਨਾਲ ਹੁੰਦੀਆਂ ਮੁਲਾਕਾਤਾਂ ਸੀ..!!
Chal aaja hun shad majbooriyan
Kar na tu hor deriyan😒..!!
Sanu birha de dukhan ne staya
Te maareya udeekan teriyan💔..!!
ਚੱਲ ਆਜਾ ਹੁਣ ਛੱਡ ਮਜ਼ਬੂਰੀਆਂ
ਕਰ ਨਾ ਤੂੰ ਹੋਰ ਦੇਰੀਆਂ😒..!!
ਸਾਨੂੰ ਬਿਰਹਾ ਦੇ ਦੁੱਖਾਂ ਨੇ ਸਤਾਇਆ
ਤੇ ਮਾਰਿਆ ਉਡੀਕਾਂ ਤੇਰੀਆਂ💔..!!